Ringtones || Quotes And Wishes || Video Categories

50+ List Sad Status in Punjabi For Whatsapp Captions And Quotes List

#Sad #Status #Punjabi #Whatsapp

Get List Of Best Sad Status in Punjabi For Whatsapp, Sad Status in Punjabi For Whatsapp quotes and Sad Status in Punjabi For Whatsapp Instagram Captions? We Have Latest Best Collection Of Sad Status in Punjabi For Whatsapp And Sad Status in Punjabi For Whatsapp Instagram Captions that you can share on Whatsapp and Instagram or wherever else you want.
Our New Status list includes over 50+ Sad Status in Punjabi For Whatsapp sayings, statuses, Captions and quotes. You can choose the one to describes your attitude & feelings from the Latest Sad Status in Punjabi For Whatsapp List below.

Sad Status in Punjabi For Whatsapp, Quotes List

  • ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ |

  • ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!

  • ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ |

  • ਜਿਥੇ ਕਦਰ ਨਾ ਹੋਵੇ ,ਓਥੇ ਰਹਿਣਾ ਫਜ਼ੂਲ ਹੈ ,ਚਾਹੇ ਕਿਸੇ ਦਾ ਘਰ ਹੋਵੇ ,ਚਾਹੇ ਕਿਸੇ ਦਾ ਦਿਲ ਹੋਵੇ।

  • ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ |

  • ਖੋਹਣ ਵਾਲੇ ਤਾਂ ਰੱਬ ਤੋਂ ਵੀ ਖੋਹ ਲੈਂਦੇ ਨੇ ਸੱਜਣਾ ਪਰ ਤੂੰ ਤਾਂ ਕੋਸ਼ਿਸ਼ ਵੀ ਨਹੀਂ ਕੀਤੀ |

  • ਦਰਦ ਹੁੰਦਾ ਬੱਸ ਇਹ ਸੋਚ ਕੇ ਕਿ ਤੇਰੇ ਕੋਲ ਸਭ ਲਈ ਸਮਾਂ ਹੈ ਬੱਸ ਮੈਨੂੰ ਛੱਡ ਕੇ |

  • ਮੈਂ ਦਰਦ ਛੁਪਾਣੇ ਕੀ ਸ਼ੁਰੂ ਕੀਤੇ, ਮੈਨੂੰ ਦੁਨੀਆਂ ਹਸਮੁੱਖ ਕਹਿਣ ਲੱਗ ਪਈ !

  • ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ….

  • ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ… ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

  • ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ

  • ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ

  • ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ

  • ਜਾਨ ਜਾਂਦੀ ਸੀ ਜਿਸਦੇ ਜਾਣ ਨਾਲ, ਮੈਂ ਉਸਨੂੰ ਜ਼ਿੰਦਗੀ ‘ਚੋਂ ਜਾਂਦੇ ਦੇਖਿਆ ਹੈ

  • ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ , ਜਦ ਤਕ ਉਹਨਾਂ ਨੂੰ ਕੋਈ ਦੁਸਰਾ ਨਹੀ ਮਿਲ ਜਾਂਦਾ !

  • ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਂਠਾ.

  • ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

  • ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |

  • ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ, ਜਦੋਂ ਤਕ ਆਪਣੇ ਤੇ ਨਾ ਬੀਤਣ..!!

  • ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ, ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..!!

  • ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!

  • ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ, ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ..!!

  • ਵਕਤ ਬੜਾ ਬੇਈਮਾਨ ਹੈ, ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!

  • ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ, ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!

  • ਜਿਨ੍ਹਾਂ ਦੇ ਦੀਦਾਰ ਨੂੰ ਦਿਲ ਤਰਸਦਾ ਉਹ ਸਾਨੂੰ ਯਾਦ ਹੀ ਨੀ ਕਰਦੇ |

  • ਨੀਂਦ ਖੋਹ ਲੈਂਦੀ ਹੈ ਮੁਹੱਬਤ ਲੱਗੀ ਵੀ ਤੇ ਟੁੱਟੀ ਵੀ |

  • ਮੇਰੇ ਹੰਜੂ ਵੀ ਉਸਨੂੰ ਖ਼ਰੀਦ ਨਾ ਸਕੇ ਤੇ ਲੋਕਾਂ ਦੀ ਝੂਠੀ ਮੁਸਕਾਨ ਨੇ ਉਸਨੂੰ ਆਪਣਾ ਬਣਾ ਲਿਆ

  • ਹੱਕ ਜਤਾਉਣ ਤੋਂ ਲੈ ਕੇ ਦਿਲ ਤੜਵਾਉਣ ਤੱਕ ਦਾ ਸਫ਼ਰ ਸੀ ਤੇਰੇ ਨਾਲ.

  • ਲਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ ਪਰ ਉਹ ਤਾਂ ਦੁਬਾਰਾ ਆਪਣੇ ਮਤਲਬ ਲਈ ਆਏ ਸੀ

  • ਸਮਝਣ ਵਾਲੇ ਸਮਝ ਜਾਂਦੇ ਨੇ ਚੁੱਪ ਦੀ ਵਜਾ, ਨਹੀਂ ਤਾਂ ਅੱਜ ਕਲ ਕਹਿਣ ਦੀਆਂ ਗੱਲਾਂ ਨੇ ਕਿ “ਮੈਂ ਤੇਰਾ ਦਰਦ ਤੇਰੀ ਚੁੱਪੀ ਤੋਂ ਪੜ ਸਕਦਾ ਆ।।”

  • ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ, ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।

  • ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ

  • #Sad #Status #Punjabi #Whatsapp

    Sad Status in Punjabi For Whatsapp