Quotes and Wishes

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ.. ਇਨਸਾਨ ਦੀ ਅਸਲੀਅਤ ਤਾਂ ਸਮਾ ਦੱਸਦਾ…!!

  • ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..

  • ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ |

  • ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ।

  • ਜਿਨ੍ਹਾਂ ਮਰਜੀ ਉਲਝਾ ਲੈ ਜਿੰਦਗੀਏ …. ‍ਇਹਨਾ ਚਿਹਰਿਆਂ ਦਾ ਹਾਸਾ ਤੈਥੋਂ ਖੋ ਨਹੀਂਉ ਹੋਣਾ…

  • ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !!

  • ਕੀਮਤ ਤਾਂ ਹੁਸਨ ਦੀ ਹੁੰਦੀ ਏ , ਸਾਦਗੀ ਤਾ ਸੱਜਣਾ ਬੇਮੁੱਲ ਹੁੰਦੀ ਏ ….

  • ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ |

  • ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ |

  • ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!

  • ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ….

  • ਉਸ ਨੇ ਦਰਦ ਦਿੱਤੇ ਤਾਂ ਹਮਦਰਦ ਵੀ ਦਿੱਤੇ, ਉਸ ਨੇ ਸਫਰ ਦਿੱਤੇ ਤਾਂ ਹਮਸਫ਼ਰ ਵੀ ਦਿੱਤੇ |

  • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ.. ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ !

  • ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ , ਰੋਟੀ ਹੱਕ ਦੀ ਮਿਲੇ ,ਭਾਵੇਂ ਆਚਾਰ ਨਾਲ ਮਿਲੇ |

  • ਜਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ , ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਨਾਲ ਗੇਮ |

  • ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।

  • ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।

  • ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਸਰਕਾਰ ਨੀਂ.

  • ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

  • ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

  • ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |

  • ਸਵਾਦ ਤੇ ਤਾਂ ਆਵੇ ਜੇ ਸਭ ਹਕੀਕਤ ਹੋਵੇ ਸੁਪਣਿਆ ਤੇ ਸੋਚਾਂ ਵਿੱਚ ਸਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ |

  • ਜੋ ਦਿਓਗੇ ਓਹੀ ਵਾਪਿਸ ਆਵੇਗਾ ਚਾਹੇ ਉਹ ਪਿਆਰ ਹੋਵੇ ਜਾ ਧੋਖਾ |

  • ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..

  • ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ |

  • ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ |

  • ਵਫਾਦਾਰ ਔਰ ਤੁਮ ਖਿਆਲ ਅੱਛਾ ਹੈ ਬੇਵਫਾ ਔਰ ਹਮ ਇਲਜ਼ਾਮ ਭੀ ਅੱਛਾ ਹੈ..

  • ਇੱਕ ਗੱਲ ਹਮੇਸ਼ਾ ਯਾਦ ਰੱਖਣਾ ਤਾਰੀਫ਼ਾਂ ਦੇ ਪੁਲ ਦੇ ਹੇਠੋ ਮਤਲਬ ਦੀ ਨਦੀ ਗੁਜ਼ਰਦੀ ਹੈ |

  • ਸਮੇਂ ਦਾ ਕੰਮ ਹੈ ਗੁਜ਼ਰਨਾ.. ਚੰਗਾ ਹੋਵੇ ਤਾਂ ਸ਼ੁਕਰ ਕਰੋ, ਬੁਰਾ ਹੋਵੇ ਤਾਂ ਸਬਰ ਕਰੋ…

  • ਰਿਸ਼ਤੇ ਦੀ ਕਦਰ ਕਰੋ ਕਿਓਂਕਿ ਫ਼ਿਰ ਤਸਵੀਰ ਕਿਸੇ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !

  • ਮਾਪੇ, ਦੋਸਤ ਤੇ ਮੁਹੱਬਤ ਤੋਹਫੇ ਨਹੀਂ ਵਖਤ ਮੰਗਦੇ |

  • ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ ‘ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ

  • #Punjabi #Status #Whatsapp

    Punjabi Status For Whatsapp

    Related Articles

    Add Comment

    Back to top button