Quotes and Wishes

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

 • ਕਿਸੇ ਦੀ ਇਹਨੀ ਕਦਰ ਵੀ ਨਾ ਕਰੋ… ਕਿ ਖ਼ੁਦ ਦੀ ਅਹਿਮੀਅਤ ਗਵਾ ਬੈਠੋ…!!!

 • ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼..!! ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ….!!!

 • ਬਹੁਤ ਜੀ ਲਿਆ ਉਹਨਾ ਲਈ ਜਿਹਨਾ ਨੂੰ ਅਸੀ ਪਸੰਦ ਕਰਦੇ ਸੀ, ਹੁਣ ਜੀਣਾ ਹੈ ਉਹਨਾ ਲਈ ਜੋ ਸਾਨੂੰ ਪਸੰਦ ਕਰਦੇ ਨੇ….!!

 • ਸ਼ੱਕ ਤੇ ਬਹਿਸ ਰਿਸਤਿਆਂ ਨੂੰ ਖਤਮ ਕਰ ਦਿੰਦੀ ਹੈ…!!!

 • ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..ਉਹ ਦਗਾਬਾਜੀ ਕਰੀ ਜਾਂਦੇ ਨੇ ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ….!!!

 • ਕੀ ਹੁੰਦੀ ਹੈ ਤਕਲੀਫ, ਕੀ ਹੁੰਦਾ ਹੈ ਟੁੱਟਣਾ, ਵਕਤ ਸਮਝਾ ਦੇਵੇਗਾ ਤੈਨੂੰ ਵੀ….!!!

 • ਜਰੁਰੀ ਤਾਂ ਨਹੀ ਕਿ ਜਿਸ ਦੇ ਦਿਲ ਵਿੱਚ ਪਿਆਰ ਹੋਵੇ… ਉਸਦੀ ਕਿਸਮਤ ਵਿੱਚ ਵੀ ਹੋਵੇ….!!!

 • ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

 • ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ…ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ…!!!

 • ਹੱਥਾਂ ਚ ਰੱਖੜੀਆਂ ਤੇ ਨੈਨਾ ਵਿਚ ਨੀਰ , ਭੈਣਾ ਫਿਰਨ ਲੱਬਦੀਆ ਚਿੱਟੇ ਚ ਗੁਆਚੇ ਵੀਰ

 • ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ।.

 • ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।

 • ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ ||

 • ਬੁਰਾ ਨਹੀਂ ਮਨਾਈ ਦਾ ਬੁਰੇ ਵਕਤ ਦਾ, ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ….

 • ਕਾਫ਼ੀ ਵਜਨ ਵਾਲਾ ਸ਼ਬਦ ਏ ‘ਮਤਲਬ’, ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ

 • ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..

 • ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।

 • ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ….??

 • ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ…..

 • ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ

 • ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ |

 • ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ

 • ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ – ਹਨ੍ਹੇਰੀ ‘ਤੇ ਲੱਗ ਜਾਂਦਾ ਹੈ

 • ਬਹੁਤੇ ਲੋਕ ਕਿਤਾਬਾਂ ਵੇਖਣ ਦੇ ਚਾਹਵਾਨ ਹੁੰਦੇ ਹਨ , ਪੜਨ ਦੇ ਨਹੀਂ

 • ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ…..✍️?

 • ? ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ | ? ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ |

 • ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ, ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ।

 • ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ

 • ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ?

 • ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ।।

 • ਉੱਚੇ ਅਸਮਾਨ ਚ ਉਡਾਰੀਆਂ ਵੀ ਲਾਈਆਂ ਨੇ , ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”

 • ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍?

 • #Punjabi #Status #Whatsapp

  Punjabi Status For Whatsapp

  Related Articles

  Add Comment

  Back to top button