Ringtones || Quotes And Wishes || Video Categories

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਜਾਂਦਾ-ਜਾਂਦਾ ਯਾਦਾਂ ਵੀ ਲੈ ਜਾਂਦਾ ਨਾਲ…!!!

  • ਨਫਰਤ ਹੋ ਗਈ ਹੈ ਮੈਨੂੰ ਉਹਨਾ ਪਲਾ ਨਾਲ…ਜਿਸ ਪਲ ਤੂੰ ਮੇਰੇ ਨਾਲ ਸੀ….!!!

  • ਤੇਰੇ ਨਾਲ ਨਫਰਤ ਬਹੁਤ ਜ਼ਰੂਰੀ ਸੀ…ਇਹ ਨਾ ਕਰਦੇ ਤਾਂ ਪਿਆਰ ਹੋ ਜਾਣਾ ਸੀ….!!!

  • ਬਹੁਤ ਮੁਸ਼ਕਲ ਹੁੰਦਾ ਹੈ…ਦਰਦ ਹੱਸ ਕੇ ਬਰਦਾਸ਼ਤ ਕਰਨਾ….!!!

  • ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ ਕਈ ਜਰ ਜਾਂਦੇ ਤੇ ਕਈ ਹਰ ਜਾਂਦੇ👎

  • ਕਿਸੇ ਵੀ ਬੇਵੱਸੀ ਤੇ ਨਾ ਹੱਸੋ, ਇਹ ਵਕਤ ਹੈ, ਤੇਰੇ ਤੇ ਵੀ ਆ ਸਕਦਾ ਹੈ….!!!

  • ਬਹੁਤ ਤਕਲੀਫ ਹੁੰਦੀ ਹੈ ਜਦੋ ਤੂੰ ਸਾਰਿਆ ਨਾਲ ਗੱਲ ਕਰਦਾ ਹੈ… ਮੈਨੂੰ ਛੱਡ ਕੇ…!!!

  • ਤੈਨੂੰ ਪਾ ਨਾ ਸਕੇ ਤਾਂ ਵੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗੇ….ਇਹ ਜ਼ਰੂਰੀ ਤਾਂ ਨਹੀ ਕਿ ਜੋ ਨਾ ਮਿਲ ਸਕੇ ਉਸਨੂੰ ਛੱਡ ਦਿੱਤਾ ਜਾਵੇ…!!!

  • ਪਿਆਰ ਤਾਂ ਸਭ ਨੂੰ ਹੁੰਦਾ ਹੈਪਰ ਪੂਰਾ ਕਿੱਥੇ ਸਭ ਦਾ ਹੁੰਦਾ ਹੈ…

  • ਠੋਕਰ ਤਾਂ ਖਾਣੀ ਹੀ ਸੀ….ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ….!!!

  • ਜੇ ਗ਼ਲਤ-ਫ਼ਹਿਮੀ ਦੂਰ ਨਾ ਕੀਤੀ ਜਾਵੇ ਤਾਂ ਉਹ ਨਫਰਤ ਵਿੱਚ ਬਦਲ ਜਾਂਦੀ ਹੈ…!!!

  • ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ, ਪਰ ਇਹਨਾ ਨੂੰ ਦਿੰਦਾ ਕੋਈ ਹੋਰ ਹੈ…!!!

  • ਦਰਦ ਲੱਭ ਲੈਂਦਾ ਹੈ ਮੈਨੂੰ…….ਰੋਜ਼ ਨਵੇਂ ਬਹਾਨੇ ਨਾਲ….!!!

  • ਕਿੱਥੇ ਪਤਾ ਲਗਦਾ ਹੈ….ਕਿਸੇ ਦੇ ਦਿਲ ਦਾ….ਪਿਆਰ-ਪਿਆਰ ਕਹਿ ਸਭ ਮਤਲਬ ਕੱਢ ਜਾਂਦੇ ਨੇ….!!!

  • ਬਹੁਤ ਕੋਸ਼ਿਸ਼ ਕਰ ਚੁੱਕਿਆ ਹਾਂ…. ਨਾ ਸੀਨੇ ਦੀ ਧੜਕਣ ਰੁੱਕਦੀ ਹੈ… ਨਾ ਤੇਰੀ ਯਾਦ….!!!

  • ਨਸੀਬ ਨੂੰ ਬੁਰਾ ਕਹਿਣ ਤੋਂ ਬੇਹਤਰ ਹੈ…ਅਰਦਾਸ ਕਰ ਕੇ ਨਸੀਬ ਨੂੰ ਬਦਲਿਆ ਜਾਵੇ…!!!

  • ਸੋਚ-ਵਿਚਾਰ ਕਰਨਾ ਚਾਹੀਦਾ ਏ’ ਇਸ ਨਾਲ ਇਕ ਨਵੀਂ ਸੋਚ ਦਾ ਨਿਰਮਾਣ ਹੁੰਦਾ ਏ

  • ਚਿੱਟੇ ਦੇ ਨਤੀਜੇ ਤਾਂ ਮਾੜੇ ਈ ਹੁੰਦੇ ਆ !! ਗੱਲ ਨਸ਼ੇ ਦੀ ਹੋਵੇ ਭਾਵੇ ਰੰਗ ਦੀ !!

  • ਵਕਤ ਚੰਗਾ ਹੋਵੇ ਜਾਂ ਬੁਰਾ…ਕਦੇ ਠਹਿਰਦਾ ਨਹੀ….!!!

  • ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ… ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ….!!!

  • ਮੰਨਿਆ ਕੇ ਯੁੱਗ ਪੈਸੇ ਦਾ ਤੇ ਚੱਲਦਾ ਜ਼ੋਰ ਅਮੀਰਾਂ ਦਾ. .. ਪਰ ਜਦ ਮਾਲਿਕ ਰਹਿਮਤ ਕਰੇ ਤਾਂ ਰੁਖ ਬਦਲੇ ਤਕਦੀਰਾਂ ਦਾ…

  • ਜਦੋਂ ਗੈਰਾਂ ਨਾਲ ਦਿਲ ਲੱਗ ਜਾਵੇ,ਤਾਂ ਆਪਣਿਆਂ ਵਿੱਚ ਕਮੀਆ ਨਜ਼ਰ ਆਉਣ ਲੱਗ ਜਾਂਦੀਆਂ ਨੇ..!

  • ਅੱਖਾਂ ਚੁੱਪ ਹੀ ਰਹਿਣ ਤਾਂ ਸਹੀ ਹੈ ਬੋਲ ਪੈਣ ਤਾਂ ਦਰਦ ਵੱਧ ਜਾਂਦਾ ਹੈ…

  • ਰਾਤ ਕਰਵਟ ਲੈਂਦੇ-ਲੈਂਦੇ ਗੁਜ਼ਰ ਜਾਂਦੀ ਹੈ, ਨਾ ਹੰਝੂ ਰੁਕਦੇ ਨੇ, ਨਾ ਹੀ ਉਸਦੀਆਂ ਯਾਦਾਂ…!!!

  • ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ….ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ…

  • ਖ਼ੂਬਸੂਰਤ ਨੇ ਉਹ ਬੁੱਲ੍ਹ…..ਜਿਹਨਾ ਤੇ ਦੂਜਿਆ ਲਈ ਦੁਆ ਆ ਜਾਵੇ…..ਖ਼ੂਬਸੂਰਤ ਹੈ ਉਹ ਦਿਲ…ਜੋ ਕਿਸੇ ਦੇ ਦੁੱਖ ਵਿੱਚ ਸ਼ਾਮਿਲ ਹੋ ਜਾਵੇ….!!!

  • ਅਸੀ ਤੇਰੇ ਲਈ ਇੱਦਾ ਨਹੀ ਰੌਂਦੇ…ਜੇ ਸਾਡੀ ਜਿੰਦਗੀ ਵਿੱਚ ਤੇਰੇ ਬਿਨਾ ਕੋਈ ਹੋਰ ਹੁੰਦਾ…!!

  • ਮੌਤ ਨਾਲ ਤਾਂ ਦੁਨੀਆਂ ਮਰਦੀ ਹੈ, ਆਸ਼ਕ ਤਾਂ ਬੱਸ ਪਿਆਰ ਨਾਲ ਹੀ ਮਰ ਜਾਂਦੇ ਨੇ….!!!

  • ਚੁੱਪ ਰਹਿ ਕੇ ਵੀ… ਕਿੱਥੇ ਚੈਨ ਮਿਲਦਾ ਹੈ…..!!!

  • ਕਿਸੇ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ, ਬੱਸ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ…!!!

  • ਦਿਲਾਸੇ ਦਿੰਦੇ ਨੇ ਲੋਕ ਕੇ ਇੱਦਾ… ਰੌਇਆ ਨਾ ਕਰੋ…ਉਹਨਾ ਨੂੰ ਕਿੱਦਾਂ ਸਮਝਾਈਏ ਕਿ…ਕੁਝ ਦਰਦ ਸਹਿਣ ਨਹੀ ਹੁੰਦੇ…!!!

  • ਇਸ਼ਕ ਉਹ ਦਰਦ ਹੈ ਜੋ ਰੌਂਣ ਤੋਂ ਪਹਿਲਾ ਸੌਂਣ ਨਹੀ ਦਿੰਦਾ…!!!

  • #Punjabi #Status #Whatsapp

    Punjabi Status For Whatsapp