Ringtones || Quotes And Wishes || Video Categories

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

  • ਕਿੱਥੇ ਪਤਾ ਲਗਦਾ ਹੈ….ਕਿਸੇ ਦੇ ਦਿਲ ਦਾ….ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ….!!!

  • ਰਿਸ਼ਤੇ ਕਦੇ ਨਹੀ ਬਦਲਦੇ…ਬੱਸ ਰਿਸ਼ਤੇ ਨਿਭਾਉਣ… ਵਾਲੇ ਬਦਲਜਾਂਦੇ ਨੇ…!!!

  • ਇਹ ਹੀ ਤਾਂ ਮੁੱਹਬਤ ਹੈ…ਕਿਸੇ ਨੂੰ ਸੋਚਣਾ…ਫਿਰ ਮੁਸਕਰਾਉਣਾ…ਤੇ ਫਿਰ ਹੁੰਝੂ ਵਹਾਉਣਦੇ ਹੋਏ…ਸੌ ਜਾਣਾ…..!!!!

  • ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ ।। ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।

  • ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ। ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।

  • ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..

  • ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ…ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ…

  • ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

  • ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ_ਰੱਬ_ਕੋਲ_ਕਰਦੇ_ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।

  • ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

  • ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

  • 🙏🏻 ਦਿਨ ਬਦਲੀ ਰੱਬਾ 😊ਦਿਲ ਨਾ ਬਦਲੀ 🙏🏼

  • ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

  • ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ👈✌ ਉਹ ਵੱਖਰੀ ਗੱਲ ਆ ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ✌👈

  • ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..

  • ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ

  • ਦੁਖ ਏ ਨਹੀਂ ਕਿ ਸਾਡੇ ਦਿਨ ਓ ਨਾ ਰਹੇ, ਦੁਖ ਏ ਹੈ ਕਿ ਸਾਡੇ ਆਪਣੇ ਓ ਨਾ ਰਹੇ

  • ਫ਼ੈਸਲੇ ਤੇਰੇ ਸੀ ਪਰ ਦਿਲ ਜੋ ਟੁਿਟਆ ਉਹ ਮੇਰਾ ਸੀ

  • ਡਾਲਰਾਂ ਲਈ ਯਾਰ ਛੱਡਿਆ |

  • ਮੇਰਾ ਤੂੰ ਹੀ ਏ ਬਸ ਯਾਰਾਂ

  • ਕੀ ਹੋਇਆ ਜੇ ਅੱਜ ਸਾਡਾ ਨੀ ਕਦੇ ਤਾ ਹੁੰਦਾ ਸੀ 😌

  • ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ

  • ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

  • ਆਸ…..ਕਰਦੇ ਹਾਂ ਤਾਂ ਪਤਾ ਨਹੀ ਕਿਉ…ਬਦਲੇ ਵਿੱਚ ਦੁੱਖ ਹੀ ਕਿਉ ਮਿਲਦਾ ਹੈ……!!!!

  • ਹੱਸ ਤਾਂ ਲੈਦਾ ਹੈ ਦਿਲ ਪਰ….ਖੁਸ਼ ਤੇਰੇ ਨਾਲ ਹੀ ਹੁੰਦਾ ਹੈ….!!!!

  • ਤੇਰੀ ਮੁੱਹਬਤ ਵੀ ਕਿਰਾਏ ਦੇ ਮਕਾਨ ਵਰਗੀ ਨਿਕਲੀ….ਕਿੰਨ੍ਹੀ ਵੀ ਸਜਾਈ ਪਰ ਮੇਰੀ ਨਹੀ ਹੋਈ….!!!!

  • ਕੋਈ ਅੱਜ ਪਰਦੇਸੀ ਹੋ ਚੱਲਿਆ , ਕਿਸੇ ਕੱਲ ਪਰਦੇਸੀ ਹੋ ਜਾਣਾ”

  • ਜੋ ਇੱਜਤ ਨਹੀ ਦੇ ਸਕਦਾ…ਉਹ ਪਿਆਰ ਵੀ ਕਿੱਦਾਂ ਦਾ ਕਰੂੰ….!!!

  • ਜਿਹਨਾ ਪਿਆਰ ਦਾ ਦਿਖਾਵਾ ਲੋਕ ਕਰਦੇ ਨੇ….ਕਾਸ਼…!!!ਉਹਨਾ ਪਿਆਰ ਵੀ ਕਰਦੇ ਹੁੰਦੇ….!!!

  • ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!

  • ਉਸ ਇੱਕ ਸ਼ਖਸ ਦੀ ਕਮੀ ਅੱਜ ਵੀ ਕੋਈ ਪੂਰੀ ਨਹੀ ਕਰ ਸਕਦਾ….!!!

  • #Punjabi #Status #Whatsapp

    Punjabi Status For Whatsapp