Quotes and Wishes

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ ! ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ !…

  • ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।

  • ਬੁਰਾ ਤੋ‌ ਹਰ ਕੋਈ ਹੈ ਜਾਨੀ ।। ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ।।

  • ਝੜ ਗਏ ਪੱਤੇ? ਕਦੇ ਤਾਂ ਖਿਲਣਗੇ? ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ

  • ਨੀਂਦ ਖੋਹ ਲੈਂਦੀ ਹੈ ਮੁਹੱਬਤ ? ਲੱਗੀ ਵੀ ਤੇ ਟੁੱਟੀ ਵੀ

  • ਭਾਵੇਂ ਸਾਰੀ ਰਾਤ ਉਡੀਕੋ, ਸਵੇਰ, ਸਵੇਰ ਹੋਣ ਵੇਲੇ ਹੀ ਹੋਵੇਗੀ।

  • ਅਨੇਕਾਂ ਲੋਕ ਪੈਸੇ ਕਮਾਉਂਦਿਆਂ, ਜ਼ਿੰਦਗੀ ਜਿਊਣੀ ਭੁੱਲ ਜਾਂਦੇ ਹਨ।

  • ਮੈਂ ਬੜੇ ? ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ ? ਦੁਨੀਆਂ ਏ ਯਾਰੋ ! ਇਹ ,? ਵਕਤ ਆਉਣ ਤੇ ਸਭ ਨੇ? ਰੰਗ ਵਿਖਾਏ ਨੇ

  • ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..

  • ਖੁਦ ਤੋਂ ਹੀ ਵਿੱਛੜ ਗਏ ਜੋ, ਕਿਸੇ ਨੂੰ ਕੀ ਮਿਲਣਗੇ ਉਹ

  • ਜ਼ਿੰਦਗੀ ਜਿਉਣ ਲਈ ਹੁੰਦੀ ਏ ..ਪਰ ਲੱਗਦਾ ਅਸੀ..ਰੱਬ ਨੂੰ ਸ਼ਿਕਵੇ ਕਰਦਿਆਂ ਨੇ ਕੱਢ ਦੇਣੀ..

  • ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ , ਕਿ ਸੱਚ ਬੋਲ ਕੇ ਹਾਰ ਜਾਓ..!!

  • ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ.. ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ

  • ਮੇਰੇ ਬਦਲਣ ‘ਚ ਬਹੁਤ ਹੀ ਕਾਰਨ ਨੇ, ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ

  • ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ

  • ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ ? ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ

  • ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

  • ਚੰਗੇ। ਕਿੱਦਾਂ ਦੇ। ਹੁੰਦੇ ਆ , ਸਾਨੂੰ ਮਾੜੇਆ ਨੂੰ ਦੱਸੀਂ

  • ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਆਂ ਨੀ ਰੱਬ ਨੇ

  • ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ, ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ…

  • ਕੁਝ ਕਹਿਣ ਨਾਲੋ ਤੁਹਾਡਾ ਕੁਝ ਨਾ ਕਹਿਣਾ….ਲੋਕਾਂ ਨੂੰ ਜ਼ਿਆਦਾ ਤਕਲੀਫ ਦਿੰਦਾ….

  • ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..

  • ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ ਦੇਖੀ ਵਾਲ ਏ ਜਾਂ ਤੇਰਾ ਖਿਆਲ ਏ…

  • ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ

  • ਆਖਦੇ ਨੇ ਆਏ ਗਏ ਨੂੰ ਖ਼ਾਲੀ ਨਹੀਂ ਓ ਮੋੜੀਦਾ, ਤਾਇੳ ਤੈਨੂੰ ਖਵਾਬਾਂ ਚੋ ਪਿਆਰ ਦੇਕੇ ਤੋਰੀਦਾ

  • ਮਿਲਾਵਟ ਦਾ ਯੁੱਗ ਹੈ ਜਨਾਬ , “ਹਾਂ” ‘ਚ “ਹਾਂ” ,ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।

  • ਫੁੱਲ ਗ਼ਮਲੇ ਚੋਂ ਸੁੱਕ ਜਾਂਦੇ, ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ ਵਿਚੋਂ ਰੋ – ਰੋ ਮੁੱਕ ਜਾਂਦੇ

  • ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..

  • ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..

  • ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ

  • ਮਜਬੂਰੀ ਜਗਾਵੇ ਦੇਰ ਰਾਤ ਤੱਕ , ਜ਼ਿੰਮੇਦਾਰੀ ਜਗਾ ਦਿੰਦੀ ਸਵੇਰੇ ਸਵੇਰੇ …!!

  • ਸੋਹਣੀ ਔਰਤ ਹੀਰਾ ਹੁੰਦੀ ਐ ….ਦੋਸਤੋ….ਪਰ ਨੇਕ ਔਰਤ ਹੀਰਿਆਂ ਦੀ ਖਾਨ

  • #Punjabi #Status #Whatsapp

    Punjabi Status For Whatsapp

    Related Articles

    Add Comment

    Back to top button