Ringtones || Quotes And Wishes || Video Categories

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ

  • ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ ਨਾਂ ਯਾਦ ਕਰੀ ਨਾਂ ਯਾਦ ਆਵੀ

  • ਨਾ ਤੇਰੇ ਤੋਂ ਪਹਿਲਾ ਕੋਈ ਸੀ ਨਾ ਤੇਰੇ ਤੋਂ ਬਾਅਦ ਕੋਈ ਆਨੀ ਆ ਆ ਰੂਹਾਂ ਦਾ ਮੇਲ ਆ ਸੱਜਣਾ ਜ਼ਿੰਦਗੀ ਤੇਰੇ ਤੋਂ ਬਾਅਦ ਖਤਮ ਹੋ ਜਾਣੀ ਆ

  • ਅਸੀਂ ਤਾ ਯਾਰਾਂ ਐਨਾ ਟੁੱਟੇ ਹੋਏ ਆ ਕੇ ਸਟੇਟਸਾ ਵਿੱਚ ਆਪਣਾ ਦਰਦ ਵੀ ਬਿਆਨ ਨਹੀਂ ਕਰ ਸਕਦੇ

  • ਮੈ ਆਪਣੀ ਕਦਰ ਆਪ ਘਟਾਈਏ ਆ ਬਸ ਕਸੂਰ ਐਨਾ ਸੀ ਉਸਨੂੰ ਹਦੋ ਵੱਧ ਪਿਆਰ ਕਰ ਬੈਠਾ

  • ਮੈ ਕਦੇ ਵੀ ਰਿਸ਼ਤਾ ਕਿਸੇ ਮੱਤਲਬ ਲਈ ਨਹੀਂ ਰੱਖਿਆ ਜਿਸਦਾ ਦਿਲ ਭਰਦਾ ਗਿਆ ਉਹ ਹੋਲੀ ਹੋਲੀ ਛੱਡਦੇ ਗਏ

  • ਉਸ ਇਨਸਾਨ ਲਈ ਕਦੇ ਉਦਾਸ ਨਾ ਹੋਵੋ ਜੋ ਤੂਹਾਡੀ ਕਦਰ ਨੀ ਕਰਦਾ ਜੇ ਕਰਦਾ ਹੁੰਦਾ ਤਾਂ ਤੁਹਾਨੂੰ ਕਦੇ ਵੀ ਉਦਾਸ ਹੋਣ ਲਈ ਮਜ਼ਬੂਰ ਨਾ ਹੋਣ ਦਿੰਦਾ

  • ਕੋਈ ਗਹਿਰਾ ਰਿਸ਼ਤਾ ਹੋਵੇਗਾ ਸੱਜਣਾ ਤੇਰੀ ਤੇ ਮੇਰੀ ਰੂਹ ਦਾ ਐਂਵੇ ਤਾ ਨੀ ਤੇਰੇ ਜਾਣ ਪਿੱਛੋਂ ਵੀ ਤੈਨੂੰ ਯਾਦ ਕਰਦੀ ਰਹਿੰਦੀ ਆ

  • ਉਹ ਕਮਲੀ ਦਾ MSG ਆਇਆ ਤੇ ਕਹਿੰਦੀ ਹੋਰ ਫਿਰ ਕਿੰਨੇ ਕੇ ਦੋਸਤ ਬਣਾ ਲਏ ਮੈ ਹੱਸ ਕੇ ਕਿਹਾ ਉਹ ਕਮਲੀਏ ਦਿਲ ਤਾਂ ਤੇਰੇ ਕੋਲ ਆ ਆਪਣੇ ਆਪ ਤੋਂ ਪੁੱਛ

  • ਚਾਹ ਦਾ ਨਸ਼ਾ ਹੀ ਅਲੱਗ ਹੁੰਦਾ ਕੁਝ ਟਾਈਮ ਲਈ ਦੁੱਖ ਤਾਂ ਕੀ ਦੁੱਖ ਦੇਣ ਵਾਲੇ ਵੀ ਭੁੱਲ ਜਾਂਦੇ ਨੇ

  • ਸੱਜਣਾ ਸਿੱਧਾ ਕਿਉਂ ਨੀ ਕਹਿ ਦਿਦਾ ਹੁਣ ਦਿਲ ਨੀ ਕਰਦਾ ਗੱਲ ਕਰਨ ਨੂੰ ਮੈ Bussy ਆ ਕਹਿ ਕੇ ਦਿਲ ਤਾਂ ਨਾ ਤੋੜ

  • ਰੱਬ ਦੇ ਰੰਗ ਵੇਖਕੇ ਸਭ ਦੰਗ ਪਏ ਨੇ ਜਾਨਵਰ ਬਾਹਰ ਫਿਰਦੇ ਨੇ ਤੇ ਇਨਸਾਨ ਘਰਾਂ ਅੰਦਰ ਬੰਦ ਪਏ ਨੇ

  • ਮੰਜਿਲ ਨੇ ਤਾਂ ਆਪੇ ਨਾਰਾਜ਼ ਹੋਣਾ ਸੀ ਜਦ ਦਿਲ ਲਾ ਬੈਠਾ ਮੈ ਅਜਨਬੀ ਰਾਵਾਂ ਨਾਲ

  • ਕਦੇ ਬੈਠ ਸਾਡੇ ਵੀ ਕੋਲ ਸਾਜਨਾ ਦਿਲ ਦੇ ਵਰਕੇ ਫਰੋਲ ਸੱਜਣਾ ਪੜ੍ਹੀਏ ਇਸ਼ਕ ਦਿਆਂ ਲਫ਼ਜਾ ਨੂੰ ਜੋ ਪੜ੍ਹੇ ਨਾ ਕਿਸੇ ਨੇ ਹੋਣ ਸੱਜਣਾ

  • ਕਦੇ ਵੀ ਹੰਕਾਰ ਨਾ ਕਰੋ ਆਪਣੀ ਖੁਦੀ ਦਾ, ਏੱਥੇ ਤਾਸ਼ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਵੀ ਬਾਦਸ਼ਾਹ ਬਣਾ ਲਿਆ ਜਾਂਦਾ ਹੈ

  • ਦੁਨੀਆਂ ਜਦੋ ਵੀ ਮੈਨੂੰ ਮੁਸ਼ਕਿਲਾਂ ਵਿੱਚ ਪਾਓਂਦੀ ਹੈ ਪ੍ਰਮਾਤਮਾ ਮੇਰੇ ਲਈ ਹਜਾਰਾਂ ਰਸਤੇ ਕੱਢ ਦਿਦਾ ਹੈ

  • ਜੇ ਲੋਕਾਂ ਦੀ ਸੁਣੋਗੇ ਤਾਂ ਮੈਨੂੰ ਗ਼ਲਤ ਹੀ ਸਮਝੋਗੇ ਕਦੇ ਮਿਲ ਕੇ ਦੇਖਿਓ ਜੀ ਮੁਸਕਰਾ ਕੇ ਵਾਪਿਸ ਜਾਉਗੇ

  • ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ

  • ਤਨ ਮਿੱਟੀ, ਮਨ ਹੰਕਾਰੀ, ਬੋਲ ਕੁਬੋਲ, ਨੀਅਤ ਮਾੜੀ, ਮਿੱਟੀ ਨੇ ਮਿੱਟੀ ਸੰਗ ਮਿਲਣਾ, ਅੱਜ ਮੇਰੀ ਵਾਰੀ ਕੱਲ੍ਹ ਤੇਰੀ ਵਾਰੀ |

  • ਤੈਨੂੰ ਜਿੰਦਗੀ ਚੰਗੀ ਦੇਣ ਲਈ ਬਾਪੂ ਨੇ ਦਿਲ ਤੇ ਪਤਾ ਨਹੀ ਕੀ ਕੁਝ ਜਰਿਆ ਐ , ਤੂੰ ਹਮੇਸਾ ਖੁਸ ਰਹੇ ਤੇਰੇ ਲਈ ਉਹਨੇ ਆਪਣੀਆਂ ਰੀਝਾ ਨੂੰ ਮਾਰਕੇ ਤੈਨੂੰ ਖੁਸ ਕਰਿਆ ਐ

  • ਜਿਸਦਾ ਹੱਥ ਉਪਰ ਵਾਲਾ ਫੜ ਲੈਂਦਾ ਹੈ ਉਸਦੀਆਂ ਕਿਸ਼ਤੀਆਂ ਆਪਣੇ ਆਪ ਕਿਨਾਰੇ ਲੱਗ ਜਾਂਦੀਆਂ ਨੇ

  • ਨਾਕਾਮ ਮੁਹੱਬਤ ਵੀ ਬੜੇ ਕੰਮ ਦੀ ਹੁੰਦੀ ਆ ਦਿਲ ਮਿਲੇ ਨਾ ਮਿਲੇ ਇਲਜ਼ਾਮ ਜਰੂਰ ਮਿਲ ਜਾਂਦੇ ਨੇ

  • ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ

  • ਕਿਸਮਤ ਨੂੰ ਕਿਊ ਦੋਸ਼ ਦੇਣਾ ਜੇਕਰ ਸੁਪਨੇ ਸਾਡੇ ਨੇ ਮੇਹਨਤ ਵੀ ਸਾਡੀ ਹੀ ਹੋਣੀ ਚਾਹੀਦੀ ਹੈ

  • ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ

  • ਜ਼ਿੰਦਗੀ ਦੇ ਕੋਈ ਹੱਥ ਨਹੀਂ ਹੁੰਦੇ ਪਰ ਫਿਰ ਵੀ ਕਦੀ ਉਹ ਇਹੋ ਜੇਹਾ ਥੱਪੜ ਮਾਰਦੀ ਹੈ ਜੋ ਸਾਰੀ ਉਮਰ ਯਾਦ ਰਹਿੰਦਾ ਹੈ

  • ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦਿਆਂ ਨੇ , ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖੋ

  • ਕਲ ਦੀ ਫਿਕਰ ਨਾ ਕਰੋ ਕਲ ਓਹੀ ਹੋਣਾ ਜੋ ਅਸੀਂ ਬਿਲਕੁਲ ਨਹੀਂ ਸੋਚਿਆ

  • ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ

  • ਇਨਸਾਨ ਸਭ ਕੁਝ ਭੁੱਲ ਸਕਦਾ ਹੈ ਪਰ ਉਸ ਸਮੇਂ ਨੂੰ ਨਹੀਂ ਭੁੱਲ ਸਕਦਾ ਜਦੋਂ ਉਸਨੂੰ ਆਪਣਿਆਂ ਦੀ ਸਭ ਤੋਂ ਵੱਧ ਲੋੜ ਸੀ ਤੇ ਓਹੀ ਉਸਦੇ ਨਾਲ ਨਹੀਂ ਸੀ

  • ਕਿਸੇ ਕੰਮ ਨਾ ਆਇਆ ਜੋ ਕਿਤਾਬਾਂ ਵਿਚ ਲਿਖਿਆ ਜ਼ਿੰਦਗੀ ਜੀਣ ਦਾ ਤਰੀਕਾ ਮੈਂ ਦੁਨੀਆਂ ਤੋਂ ਸਿੱਖਿਆ

  • ਸਬ ਦਾ ਹੋ ਕੇ ਦੇਖ ਲਿਆ ਇਕ ਰੱਬ ਦਾ ਹੋਣਾ ਬਾਕੀ ਆ

  • #Punjabi #Status #Whatsapp

    Punjabi Status For Whatsapp