Ringtones || Quotes And Wishes || Video Categories

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਜੁਬਾਨ ਦਾ ਕਿਹਾ ਦੁਨੀਆ ਸੁਣਦੀ ਹੈ, ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ

  • ਇਕ ਗੱਲ ਯਾਦ ਰੱਖੀ ਸੱਜਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ

  • ਮਤਲਬ ਦੀ ਕੰਧ ਏਨ੍ਹੀ ਵੱਡੀ ਵੀ ਨਾ ਕਰੋ ਕਿ | ਜਦੋ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ ਜਾਵੇ ||

  • ਬਹੁਤਾ ਮਿੱਠਾ ਨਾ ਬਣਿਆ ਕਰ, ਜਿਆਦਾ ਮਿੱਠੇ ਤੋਂ ਮਨ ਛੇਤੀ ਭਰ ਜਾਂਦਾ ਏ

  • ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ…

  • ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ, ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ |

  • ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ

  • ਜ਼ਿਆਦਾ ਆਪਣਾਪਨ ਦਿਖਾਉਣ ਵਾਲ਼ੇ ਲੋਕ ਇਕ ਦਿਨ ਦੱਸ ਹੀ ਦਿੰਦੇ ਹਨ ਕਿ ਉਹ ਕਿੰਨੇ ਬੇਗ਼ਾਨੇ ਹਨ

  • ਪਲ ਪਲ ਫਿਕਰਾਂ ‘ਚ ਕੱਟੇ ਅਨੋਖਾ ਹੀ ਮਾਂ ਦਾ ਮੋਹ ਹੁੰਦਾ , ਖੂਨ ਨਿਚੋੜ ਕੇ ਵੀ ਬਾਗੋ ਬਾਗ ਰਹੇ ਪਿਓ ਤਾ ਪਿਓ ਹੁੰਦਾ |

  • ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ

  • ਪੰਜ ਪਹਿਰ ਧੰਦਾ ਕੀਤਾ, ਤਿੰਨ ਪਹਿਰ ਗਏ ਸੋਏ, ਇੱਕ ਘੜੀ ਵੀ ਨਾਂ ਹਰੀ ਨੂੰ ਧਿਆਇਆ ਤਾਂ ਮੁਕਤ ਕਿਥੋਂ ਹੋਏ..

  • ਸਾਦਗੀ ਐਨੀ ਵੀ ਨਾਂ ਰਹੀ ਮੇਰੇ ਚ ਕਿ ਤੂੰ ਵਕਤ ਗੁਜ਼ਾਰੇ ਤੇ ਮੈ ਮੁਹੱਬਤ ਸਮਝਾਂ |

  • ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |

  • ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ , ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ,

  • ਹੈਰਾਨੀ ਕਾਹਦੀ ? ਉਹਨੇ ਮਹਿਬੂਬ ਹੀ ਤਾਂ ਬਦਲਿਆ ਏ, ਦੁਆਵਾਂ ਕਬੂਲ ਨਾ ਹੋਵਣ, ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ |

  • ਉਮਰਾਂ ਲਈ ਹੱਥ ਫੜਨੇ ਸੀ ਆਪਾਂ ਅੱਜ ਹੱਥ ਮਿਲਾਉਣ ਤੋਂ ਡਰਦੇ ਆ .

  • ਖੁਦ ਨਾਲ ਮੁਹੱਬਤ ਕਰਨ ਲੱਗੇ ਆ ਜਦੋ ਦਾ ਸੁਣਿਆ ਖੁਦਾ ਦਿਲਾਂ ਵਿੱਚ ਰਹਿੰਦਾ ਏ

  • ਕੁੱਝ ਗੈਰ ਇਹੋ ਜਿਹੇ ਮਿਲੇ, ਜੋ ਮੈਨੂੰ ਆਪਣਾ ਬਣਾ ਗਏ, ਕੁੱਝ ਆਪਣੇ ਇਹੋ ਜਿਹੇ ਨਿਕਲੇ, ਜੋ ਗੈਰਾ ਦਾ ਮਤਲਬ ਸਿਖਾ ਗਏ|

  • ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ, ਉਹ ਕਾਪੀ ਅਕਸਰ ਰਫ਼ ਬਣ ਜਾਂਦੀ ਹੈ

  • ਸਾਦਗੀ ‘ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ ‘ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ

  • ਦੋਵੇਂ ਦਿਲੋਂ ਕਰਨੀਆਂ ਪੈਂਦੀਆਂ , ਮੁਹੱਬਤ ਹੋਵੇ ਜਾ ਦੁਆ..

  • ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਵਿੱਚ ਹਜ਼ਾਰਾਂ ਗੱਲਾਂ ਹੋਣ ਪਰ ਉਨ੍ਹਾਂ ਨੂੰ ਸਾਂਝਾ ਕਰਨ ਵਾਲਾ ਕੋਈ ਨਾਂ ਹੋਵੇ .

  • ਜਿਹਨਾ ਨਾਲ ਦਿਲਾਂ ਦੀ ਸਾਂਝ ਹੁੰਦੀ ਆ ਨਾ ਉਹ ਰੁਸਦੇ ਵੀ ਬਹੁਤ ਜਲਦੀ ਆ ਤੇ ਮੰਨਦੇ ਵੀ |

  • ਨੀਤਾ ਵੱਲੋ ਮਾੜੇ ਨਾ ਕਰਦੀ ਰੱਬਾ ਜੇਬਾਂ ਵੱਲੋ ਕੋਈ ਚੱਕਰ ਨੀ

  • ਕਦੇ ਬੈਠੀਂ ਸਾਡੇ ਨਾਲ ਚਾਹ ਤੇ, ਅਸੀਂ ਦਿਲ ਖੋਲਾਂਗੇ, ਤੂੰ ਦਿਮਾਗ ਨਾਲ ਸੁਣੀਂ, ਅਸੀਂ ਦਿਲ ਤੋਂ ਬੋਲਾਂਗੇ

  • ਇਹ ਵੀ ਚੰਗਾ ਕਿ ਅਸੀਂ ਚੰਗੇ ਨਈ, ਕਿਸੇ ਨੂੰ ਦੁੱਖ ਤਾਂ ਨਹੀਂ ਹੁੰਦਾ ਸਾਡੇ ਤੋਂ ਵਿਛੜਣ ਬਾਅਦ |

  • ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ !

  • ਓਥੇ ਅਮਲਾ ਦੇ ਹੋਣੇ ਨੇ ਨਬੇੜੇ…ਕਿਸੇ ਨਾ ਤੇਰੀ ਜਾਤ ਪੁਛਣੀ.

  • ਬਦਲੇ ਜਮਾਨੇ ਵਿੱਚ ਕਦਰਾਂ ਦੀ ਛੋਟ ਏ ਉੱਤੋਂ – ਉੱਤੋਂ ਸਾਰੇ ਚੰਗੇ ਮਨਾ ਵਿੱਚ ਖੋਟ ਏ

  • ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ ।

  • ਮੈਂ ਆਪ ਹੀ ਹੱਥ ਜੋੜ ਤੇ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਗੈਰਾਂ ਨਾਲ ਖੁਸ਼ ਸੀ

  • ਜਿਥੇ ਮਾਲਕ ਰੱਖਦਾ ਉਥੇ ਰਹਿਣਾ ਪੈਂਦਾਂ

  • #Punjabi #Status #Whatsapp

    Punjabi Status For Whatsapp