Quotes and Wishes

50+ List Punjabi Status For Whatsapp Captions And Quotes List

#Punjabi #Status #Whatsapp

Get List Of Best Punjabi Status For Whatsapp, Punjabi Status For Whatsapp quotes and Punjabi Status For Whatsapp Instagram Captions? We Have Latest Best Collection Of Punjabi Status For Whatsapp And Punjabi Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Status For Whatsapp sayings, statuses, Captions and quotes. You can choose the one to describes your attitude & feelings from the Latest Punjabi Status For Whatsapp List below.

Punjabi Status For Whatsapp, Quotes List

  • ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |

  • ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ |

  • ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ |

  • ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ, ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ |

  • ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ

  • ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ

  • ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

  • ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…

  • ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

  • ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

  • ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

  • ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

  • ਇਨਸਾਨੀਅਤ ਦਿਲ ਵਿੱਚ ਹੁੰਦੀ, ਹੈਸੀਅਤ ਵਿੱਚ ਨਹੀਂ ! ਰੱਬ ਸਿਰਫ ਕਰਮ ਦੇਖਦਾ, ਵਸੀਅਤ ਨਹੀਂ!

  • ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.

  • ਦਿਨ ਬਦਲੀ ਰੱਬਾ, ਦਿਲ ਨਾ ਬਦਲੀ..!!

  • ਨਾ ਕਰ ਵਾਅਦੇ ਉਮਰਾ ਦੇ ਕੀ ਭਰੋਸਾ ਚਲਦੇ ਸਾਹਾਂ ਦਾ .

  • ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜ਼ਿੰਦਗੀ ਇੱਕ ਆਸ ਤੇ ਦੂਜੀ ਕਾਸ਼.

  • ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ || ਕੋਨੇ ਬੈਠੇ ਖਾਇਐ ਪਰਗਟ ਹੋਇ ਨਿਦਾਨਿ ||

  • ਹੁਨਰ ਹਲੀਮੀ ਹੱਜ ਹੈ, ਹਉਮੈ ਹਰਖ ਹੈ ਹਾਰ | ਹਾਸਾ ਹਸਰਤ ਹਾਣ ਹੈ, ਹਿੰਮਤ ਹੈ ਹਥਿਆਰ |

  • ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ | ਜਿੱਥੇ ਆਪਣੇ ਧੋਖਾ ਦੇ ਜਾਂਦੇ, ਓਥੇ ਕਿ ਇਤਬਾਰ ਬੇਗਾਨੇ ਦਾ |

  • ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ, ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀ ਚਮਕਦੇ, ਉਹਨਾਂ ਨੂੰ ਵੀ ਆਪਣੇ ਵਕਤ ਦੀ
    ਉਡੀਕ ਕਰਨੀ ਪੈਂਦੀ ਹੈ |

  • ਚਾਹੇ ਕਿੰਨੇ ਹੀ ਮਜਬੂਤ ਕਿਉਂ ਨਾਂ ਹੋਣ ਦਿਲ, ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ.

  • ਸਭ ਕੁਝ ਮਿਲ ਜਾਵੇ ਤਾਂ ਜੀਣ ਦਾ ਕੀ ਮਜਾ ਜੀਣ ਲਈ ਵੀ ਕਿਸੇ ਕਮੀ ਦਾ ਹੋਣਾ ਜਰੂਰੀ ਆ |

  • ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ |

  • ਕਿਵੇਂ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਉਸੇ ਤਰ੍ਹਾਂ ਦੁਆਵਾਂ ਮੁਸੀਬਤਾਂ ਦਾ ਰਸਤਾ ਬਦਲ ਦਿੰਦੀਆਂ ਨੇ…

  • ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤੇ ਹਾਲਾਤ ਤਾਂ ਵਾਹਿਗੁਰੂ ਨੇ ਹੀ ਠੀਕ ਕਰਨੇ ਨੇ..

  • ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ, ਵਕਤ ਆਉਣ ਤੇ ਪਛਤਾਵਾ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ..

  • ਚੁੱਪ ਨਾ ਸਮਝੀ ਸਬਰ ਆ ਹਜੇ ਤੋੜ ਵੀ ਦਿੰਦੇ ਕਦਰ ਆ ਹਜੇ..

  • ਅੱਜ ਦਾ ਸੱਚ ਜੋ ਰਿਸ਼ਤੇ ਨੇ ਉਹਨਾਂ ਨੂੰ ਸੰਭਾਲਦੇ ਨਹੀ ਤੇ ਇੰਟਰਨੈਟ ਤੇ ਨਵੇਂ ਰਿਸ਼ਤੇ ਭਾਲਦੇ ਨੇ ਲੋਕ |

  • ਸਖਤ ਹੱਥਾਂ ਚੋ ਵੀ ਛੁੱਟ ਜਾਂਦੀਆਂ ਨੇ ਉਗਲੀਆਂ, ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ !

  • ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ||

  • ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ .

  • #Punjabi #Status #Whatsapp

    Punjabi Status For Whatsapp

    Related Articles

    Add Comment

    Back to top button