Quotes and Wishes

50+ List Punjabi Songs Lyrics Status For Whatsapp Captions And Quotes List

#Punjabi #Songs #Lyrics #Status #Whatsapp

Get List Of Best Punjabi Songs Lyrics Status For Whatsapp, Punjabi Songs Lyrics Status For Whatsapp quotes and Punjabi Songs Lyrics Status For Whatsapp Instagram Captions? We Have Latest Best Collection Of Punjabi Songs Lyrics Status For Whatsapp And Punjabi Songs Lyrics Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Songs Lyrics Status For Whatsapp sayings, statuses, Captions and quotes. You can choose the one to describes your attitude & feelings from the Latest Punjabi Songs Lyrics Status For Whatsapp List below.

Related Articles

Punjabi Songs Lyrics Status For Whatsapp, Quotes List

 • ਸੱਜਣਾ ਜੇ ਸੰਬਲ ਗਿਆ, ਤਾਂ ਮੈਨੂੰ ਵੀ ਤਰੀਕਾ ਦੱਸ ਦੇਈ , ਵੈਸੇ ਕਰਨੀ ਆ ਬਣਦੀ ਆ ਨਈ, ਤਾਂ ਭੀ ਕਰੇ ਜੇ ਉਡੀਕਾਂ ਦੱਸ ਦੇਈ..

 • ਦਿਲ ਜੀਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ ਤੇ ਜਦੋਂ ਟੁੱਟਦਾ ਆਉਦੋਂ ਹੀ ਪਤਾ ਲਗਦਾ .

 • ਯਾ ਤਾਂ ਕਰਦੇ ਬਲਾਕ ਗੱਲ ਐਦਾਂ ਨਾ ਤੂੰ ਰੋਕ ਪਿਆਰ ਵਾਲਾ ਰੇਪਲੀ ਕਰ ਕੋਈ ਕੁੜੀਏ ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ .

 • ਤੇਰਾ ਟੂਟੀਆਂ ਗ਼ਰੂਰ ਤੂੰ ਵੀ ਹੋਈ ਮਜਬੂਰ ਸਾਨੂੰ ਛੱਡਿਆ ਜੀਹਦੇ ਲਈ ਤੈਨੂੰ ਉਹ ਵੀ ਛੱਡ ਗਏ

 • ਮੈਨੂੰ ਆਪਣਾ ਤੂੰ ਕਹਿਕੇ ਤੰਨ ਮੰਨ ਮੇਰਾ ਲੈਕੇ ਨੀ ਤੂੰ ਛੇਤੀ ਅੱਕ ਗਈ ਮੇਰੇ ਤੂੰ ਪਿਆਰਾਂ ਦਾ ਕੀਤੇ ਐਤਬਾਰਾਂ ਦਾ ਹਾਏ ਫਾਇਦਾ ਚੱਕ
  ਗਈ |

 • ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਾਈ ਚਾਉਂਦਾ ਉਹ ਕਹਿ ਗਈ ਸੋਰੀ ਮੈਂ ਕੀ
  ਕਰਦਾ ਜੇ ਕੁਜ ਕਰਦਾ ਤਾਂ ਕੀ ਕਰਦਾ |

 • ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ..

 • ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ , ਯਾਦ ਮੈਂ ਆਉਂਦਾ ਹਾਂ ਕਿ ਨਹੀਂ

 • ਚਾਨਣਾ ਵੇ ਗੱਲ ਸੁਨ ਮੇਰੀ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ ਤੂੰ ਐ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਬ ਮੰਨਿਆ |

 • ਮਾਂ ਸੁਪਨਾ ਮੇਰਾ ਇਕ ਰਹਿੰਦਾ ਤੇਰੇ ਨਾਲ ਫੋਟੋ ਪੌਣੇ ਦਾ.

 • ਜੋ ਦਿਲ ਵਿਚ ਥਾਂ ਐ ਤੇਰੀ ਕੋਈ ਹੋਰ ਨੀ ਲੈ ਸਕਦਾ, ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨਹੀਂ ਰਹਿ ਸਕਦਾ |

 • ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖ ਤੀ, ਨੀ ਬਾਕੀ ਤੇਰੀ ਮਜ਼ਰੀ ਆ..

 • ਮੈਨੂੰ ਪਿਆਰ ਤਾ ਓਦੋ ਹੀ ਹੋ ਗਿਆ ਸੀ ਜਦੋਂ ਦੇਖਿਆ ਪਹਿਲੀ ਵਾਰ ਤੈਨੂੰ .

 • ਦੁਨੀਆ ਦੀ ਹਰ ਚੀਜ਼ ਤੋਂ ਸੋਹਨੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵਧਕੇ ਮੈਨੂੰ ਪਿਆਰੀ ਤੇਰੀ ਜਾਨ ,

 • ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ .

 • “ਆ ਚੱਕ ਆਪਣਾ ਛੱਲਾ ਵੇ ਜਾ ਪਾਦੇ ਜਾਕੇ ਗੈਰਾਂ ਨੂੰ ਆ ਚੱਕ ਆਪਣੀ ਝੰਝਰ ਵੇ ਹੁਣ ਭਾਰੀ ਲੱਗਦੀ ਪੈਰਾਂ ਨੂੰ”

 • 16 ਵਾ ਵੀ ਟੱਪਿਆਂ 17 ਵਾ ਵੀ ਟੱਪਿਆਂ 18 ਵੇ ਚ ਮੁੰਡਾ ਬਦਨਾਮ ਹੋ ਗਿਆ .

 • ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ ਤੇਰੀ ਇਕ ਮੁਸਕਾਨ ਖਾਤਿਰ ਤੂੰ ਆਇਆ ਇਕ ਦਿਨ ਆਪਣਾ ਜ਼ਮੀਰ ਵੇਚ ਕੇ.

 • ਜਦੋਂ ਆਈ ਬਾਜ਼ੀ ਤੇਰੀ ਆਪੇ ਹੀ ਅਗੇ ਜਾਏਂਗਾ ਜਿਨੂੰ ਕਰੇ ਰੱਬ ਅਗੇ ਓਹੋ ਪਿੱਛੇ ਕਦੋਂ ਹੱਟਦਾ .

 • ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਓ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਾਵਾਂ
  ਤੇਰੇ ਨਾਲ ਓਹਨਾ ਵਾੰਗੂ ਜੁੜਿਆ |

 • ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ |

 • ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ |

 • ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |

 • ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |

 • ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ |

 • ਮਾਤਾ ਕਿਥੇ ਅਜਿਹੇ ਗਾਉ ਐ ਮਾਤਾ ਜਿਹਨੇ ਐ ਜੰਮਿਆ ਓਹਨੂੰ ਬਹੁਲਤਾ ਮਾਂ ਦੀ ਨੀ ਪੂਜਾ ਗਾਉ ਦੀ ਹੁੰਦੀ ਐ ਲੋਕਾਂ ਨੇ ਉਰੀਨੇ ਵੀ
  ਵਿਕਣਾ ਲਾਤਾ|

 • ਅਜਿਹੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਈ ਪੱਕੇ ਉੱਤੋਂ ਕੱਚੀ ਪੱਕੀ ਨੈਣਾ ਵਿਚੋਂ ਨੀਂਦ ਪੜਕੇ |

 • ਜਿਹੜੀ ਯਾਦ ਸਹਾਰੇ ਜਿੰਨੇ ਆ ਓਹਨੂੰ ਯਾਦ ਵੀ ਆਉਂਦੀ ਨਾ |

 • ਸਾਨੂੰ ਨਈ ਚਾਹੀਦੀ ਤਰੱਕੀ ਮਹਿਰਮਾਂ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾਂ ਹੱਦ ਤੱਕ ਆ ਗਿਆ ਵੇਖ ਲੈ ਹੁਣ ਮੈਨੂੰ ਚਾਹੀਦਾ
  ਆਏ ਹਾਣੀ ਮਹਿਰਮਾਂ |

 • ਰੂਹ ਨਾਲ ਰੂਹ ਤਾਂ ਇਕ ਵਾਰੀ ਵੀ ਮਿੱਲ ਨਾ ਸਕੀ ਕਦੇ ਉਂਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ

 • ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ .

 • ਨਾ ਭੁੱਖ ਤੇ ਨਾ ਅੱਖ ਲਗੇ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬਹੁਤੀ ਕੋਇ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲਗੇ ਡਾਕਟਰ ਜੀ ..

 • #Punjabi #Songs #Lyrics #Status #Whatsapp

  Punjabi Songs Lyrics Status For Whatsapp

  Related Articles

  Leave a Reply

  Your email address will not be published. Required fields are marked *

  Back to top button