Ringtones || Quotes And Wishes || Video Categories

50+ List Punjabi Songs Lyrics Status For Whatsapp Captions And Quotes List

#Punjabi #Songs #Lyrics #Status #Whatsapp

Get List Of Best Punjabi Songs Lyrics Status For Whatsapp, Punjabi Songs Lyrics Status For Whatsapp quotes and Punjabi Songs Lyrics Status For Whatsapp Instagram Captions? We Have Latest Best Collection Of Punjabi Songs Lyrics Status For Whatsapp And Punjabi Songs Lyrics Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Songs Lyrics Status For Whatsapp sayings, statuses, Captions and quotes. You can choose the one to describes your attitude & feelings from the Latest Punjabi Songs Lyrics Status For Whatsapp List below.

Punjabi Songs Lyrics Status For Whatsapp, Quotes List

  • ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ, ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ |

  • ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ |

  • ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ, ਜਾਂ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ..

  • ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ |

  • ਜੀਹਦੇ ਹੇਠ ਘੋੜਾ ਮੋਢੇ ਤੇ ਦੋਨਾਲ਼ੀ ਨੀ , ਪੱਗ ਬੰਨ੍ਹਦਾ ਜੀਊਣੇ ਮੌੜ ਵਾਲ਼ੀ ਨੀ ।

  • ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ …

  • ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..

  • ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ ਦੇ..

  • ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ |

  • ਮੈਂ ਤੇ ਮੇਰੀ ਰਾਈਫਲ ਰਕਾਨੇ ਕੰਬਿਨਾਸ਼ਨ ਛੋਟੀ ਦਾ ਰਾਊਂਡ ਵਰਗਾ ਨੇਚਰ ਜੱਟ ਦਾ ਚੁਣ-ਚੁਣ ਵੈਰੀ ਠੋਕੀ ਦਾ

  • ਸ਼ੀਸ਼ੇ ਡੌਨ ਕਰਕੇ ਪਟੋਲੇ ਰਹਿੰਦਾ ਤੱਕਦਾ ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ.

  • ਮਾਰਦਾ ਗਲੀ ਚ ਗੇਹੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇਮਪ੍ਰੈੱਸ ਕਰਦਾ ਇਸ ਗੱਲ ਦਾ ਮੈਂ ਫਿਰਾਂ ਪਤਾ ਕਰਦੀ ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ.

  • ਹੋ ਮਾਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ.

  • ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ .

  • ਵੈਲੀ ਤੋਂ ਮਿਲੇ ਨਾ ਗੁਲਾਬ ਜੱਟੀਏ ਰੌਂਦ ਲੈ ਜੀ ਜੀਨੇ ਮਰਜ਼ੀ .

  • ਤੂੰ ਮੰਨੇ ਜਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ ਤੈਨੂੰ ਪਿਆਰ ਹੋ ਗਿਆ ਐ .

  • ਜਿਥੇ ਬੰਦਾ ਮਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬੇਲੋਂਗ ਕਰਦਾ |

  • ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.

  • ਵੇ ਤੂੰ ਤਾਂ ਸੋਚ ਵੀ ਨੀ ਸਕਦਾ ਕੀ ਕਿੰਨਾ ਪਿਆਰ ਕਰਦੀ ਆ ਤੇਰੇ ਬਿਨਾਂ ਭੀ ਮਰਦੇ ਵੇ ਤੇਰੇ ਤੇ ਭੀ ਮਾਰਦੀ ਆ..

  • ਕੋਈ ਦੁੱਖ ਤੇ ਨੀ ਤੈਨੂੰ ਤੇਰਾ ਫਿਕਰ ਰਹੇ ਮੈਨੂੰ ਤੇਰਾ ਕਿਵੇਂ ਲੱਗਿਆ ਹੋਣਾ ਦਿਲ ਮੇਰਾ ਤਾਂ ਲਗੇ ਨਾ ਤੇਰੇ ਬਿਨ.

  • ਲੋਕੀ ਵੇਖ ਕੇ ਪਤਾ ਨੀ ਕਾਤੋਂ ਸੜਦੇ ਮੁੰਡਾ ਤਾਂ ਬਸ ਸ਼ੋਂਕ ਪੁਰਦਾ.

  • ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ.

  • ਵੇ ਟੌਮ ਐਂਡ ਜੈਰੀ ਦਾ ਤੇਰਾ ਮੇਰਾ ਐ ਰਿਸ਼ਤਾ ਗੱਲ ਗੱਲ ਤੇ ਲੜ ਦੇ ਆਂ ਉਣੱਜ ਪਿਆਰ ਵੀ ਬਥੇਰਾ.

  • ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਇਹ ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਇਹ.

  • ਤੇਰੇ ਪਿਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਈ ਅੱਖਾਂ ਮੇਰੀਆਂ ਚ ਪਿਆਰ ਪੜ੍ਹ ਲੈ .

  • ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.

  • ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.

  • ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ, ਰੋਇਆ ਅੱਧੀ ਰਾਤ ਨੀ ਕੁੜੀਏ

  • ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ.

  • ਦੱਸ ਦੀ ਡਿਮਾਂਡਾ ਭੋਰਾ ਸੰਗ ਨਾ ਕਰੀ ਹੋ ਨਖਰੇ ਵੇਖਾ ਜੱਟ ਤੰਗ ਨਾ ਕਰੀ .

  • ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ

  • ਤੇਰੇ ਯਾਰ ਨੂੰ ਪੈਣ ਭੁਲੇਖੇ ਨੀ ਜੱਟ ਪਿਛਲੇ ਜਨਮ ਚ ਕਿੰਗ ਹੋਉ

  • #Punjabi #Songs #Lyrics #Status #Whatsapp

    Punjabi Songs Lyrics Status For Whatsapp