Quotes and Wishes

50+ List Punjabi Songs Lyrics Status For Whatsapp Captions And Quotes List

#Punjabi #Songs #Lyrics #Status #Whatsapp

Get List Of Best Punjabi Songs Lyrics Status For Whatsapp, Punjabi Songs Lyrics Status For Whatsapp quotes and Punjabi Songs Lyrics Status For Whatsapp Instagram Captions? We Have Latest Best Collection Of Punjabi Songs Lyrics Status For Whatsapp And Punjabi Songs Lyrics Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Songs Lyrics Status For Whatsapp sayings, statuses, Captions and quotes. You can choose the one to describes your attitude & feelings from the Latest Punjabi Songs Lyrics Status For Whatsapp List below.

Related Articles

Punjabi Songs Lyrics Status For Whatsapp, Quotes List

 • ਰਾਈਟ ਸੀਟ ਉੱਤੇ ਲਅੱਬਿਆਂ ਵੇ ਹਾਣੀਆਂ ਕਾਲਾ ਸ਼ਾਹ ਰੰਗਾ ਕੀਹਦਾ ਬਾਲ ਸੀ ਹੋ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ ਜੱਟ ਤੇਰਾ ਯਾਰਾਂ
  ਨਾਲ ਸੀ

 • ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |

 • ਜਾਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾ ਤੈਨੂੰ ਵੀ ਤਾਂ ਫੱਬਦੇ ਨਾਈ ਰੰਗ ਮੇਰੇ ਤੋਂ ਬਿਨਾ ਲੱਖ ਦੁਨੀਆਂ ਬੋਲ ਕਰੋੜਾਂ ਵੇ ਪਰ ਮੈਂ ਤਾਂ
  ਚੁਣਿਆ ਤੂੰ ਮੈਨੂੰ ਹੋਰ ਨਾਈ ਕੁਝ ਚਾਹੀਦਾ ਮੇਰੀ ਤਾਂ ਦੁਨੀਆਂ ਤੂੰ .

 • ਹੁਣ ਰੋਣਾ ਮੈਂ, ਪਛਤਾਉਣਾ ਮੈਂ ਕੇ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਤੂੰ ਵੀ ਆਏ ਕਿਸੇ ਹੋਰ ਦੀ ਮੈਂ ਵੀ ਆਂ ਕਿਸੇ ਹੋਰ ਦਾ |

 • ਦੁਨੀਆਂ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁਲਦਾ |

 • ਦਿਲ ਨੂੰ ਤੇਰੇ ਨਾਲ ਕਿਨਾ ਪਿਆਰ ਏ ਸਾਨੂੰ ਤਾ ਕਹਿਣਾ ਵੀ ਨੀ ਆਉਦਾ |

 • ਤੂੰ ਤਾਂ ਮੰਜ਼ਿਲ ਲੱਭ ਲਈ ਆ ਅਸੀਂ ਲੱਭਦੇ ਰਿਹ ਗੇ ਰਸਤਾ ਨੀਂ |

 • ਨਾ ਦਿਨ ਮਿਲਿਆ ਨਾ ਹੀ ਸਾਨੂੰ ਰਾਤ ਮਿਲੀ ਨਾ ਤੂੰ ਮਿਲਿਆ ਨਾ ਤੇਰੀ ਯਾਦਾਂ ਤੋਂ ਨਿਜਾਤ ਮਿਲੀ

 • ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸੁਕੂਨ ਸੀ ਸਾਜਨਾ ਮੈਨੂੰ ਲਗੇਗਾ ਅਲਾਹ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸੱਜਣ

 • ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ

 • ਪੰਜ ਅੱਖਰਾਂ ਦਾ ਨਾਮ ਸਾਹਾਂ `ਚ ਰਹਿ ਗਿਆ …ਮੇਰਾ DIL ਬਸ ਉਹ ਦੀਆਂ ਬਾਹਾਂ `ਚ ਰਹਿ ਗਿਆ….. :

 • ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ

 • ਰਾਤੀ ਉੱਠ ਉੱਠ ਗੱਲਾ ਕਰਾ ਤਾਂਰਿਆ ਦੇ ਨਾਲ ਕਿੱਤਾ ਤਬਾਹ ਮੈਨੂੰ ਲਾਰਿਆ ਦੇ ਨਾਲ

 • ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।

 • ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..

 • ❤️ ਸੁਣੀ ਜੱਟੀਏ ਨੀ it’s all about You ❤️

 • ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ? ਤੇ ਦਿਲ ਚ ਖਾਰ?ਭਰੀ ਹੋਈ ਆ

 • ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ

 • ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ

 • ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ

 • ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ !!

 • ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ ‘ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!

 • ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ

 • ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ , ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ

 • ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ , ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ

 • ਮੇਰੇ ਫਿਕਰਾਂ ਵਿਚ ਸੌਂਦੀ ਏ, ਮੇਰੀ ਬੇਬੇ , ਓਏ ਰੱਬਾ

 • ਮੇਰੀ ਰੂਹ ਨੂ ਬਚਪਨ ਵਾਲਾ , ਰੂਹਾਫ੍ਜ਼ਾ ਨਾ ਮਿਲੇ

 • ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ

 • ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ, ਮੇਰੇ ਬਾਰੇ ਦਸ ਬਲੀਏ

 • ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ

 • ਮੈਂ ਕੇਹਾ ਮੇਰਾ ਦਿਲ ਸਚਾ , ਓਹ ਕਹੰਦੇ ਤੇਰਾ ਘਰ ਕੱਚਾ

 • ਤੂ ਆਪਣੀ ਔਕਾਤ ਵਿਚ ਰਿਹ ਦਿਲਾਂ , ਓਹ ਕਿਥੇ ਤੂ ਕਿਥੇ

 • #Punjabi #Songs #Lyrics #Status #Whatsapp

  Punjabi Songs Lyrics Status For Whatsapp

  Related Articles

  Leave a Reply

  Your email address will not be published. Required fields are marked *

  Back to top button