Ringtones || Quotes And Wishes || Video Categories

50+ List Punjabi Attitude Status For Whatsapp Captions And Quotes List

#Punjabi #Attitude #Status #Whatsapp

Get List Of Best Punjabi Attitude Status For Whatsapp, Punjabi Attitude Status For Whatsapp quotes and Punjabi Attitude Status For Whatsapp Instagram Captions? We Have Latest Best Collection Of Punjabi Attitude Status For Whatsapp And Punjabi Attitude Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Attitude Status For Whatsapp sayings, statuses, Captions and quotes. You can choose the one to describes your attitude & feelings from the Latest Punjabi Attitude Status For Whatsapp List below.

Punjabi Attitude Status For Whatsapp, Quotes List

  • ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂

  • ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!

  • ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..

  • Munde 👬 ਤਾ Jatti 💁 ਦੀ Look 😍 ਤੇ ਬੜੇ ਮਰਦੇ ਨੇ, ਪਰ ਮੈਨੂੰ 💁 ਤੇਰੇ 👦 ਵਾਂਗ ਜਨੇ-ਖਨੇ 👤 ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. 😞

  • ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ

  • ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ

  • ਪਹਿਲੇ ਛੋਟੇ ਸੀ ਤਾਂ ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ….ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ਦਿੱਲ ਮੈਲੇ ਹੋ ਗਏ ਨੇ

  • ਪਰਖ਼” ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ” ਲੱਗਦੇ ਆ.

  • ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

  • ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ

  • ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ

  • ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ

  • This Jatti is Too “Ghaint” U Can’t Afford

  • ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ

  • ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

  • ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ

  • ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ

  • ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

  • ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ

  • ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …

  • I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ

  • ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..

  • ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।

  • ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ

  • ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥

  • Jatti ਦੀ ਯਾਰੀ ਤੇ ਨੌਕਰੀ ਸਰਕਾਰੀ….ਕਿਸਮਤ ਨਾਲ ਮਿਲਦੀ ਅਾ

  • ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ

  • ਪੇਡੂ ਆ ਬੀਬਾ ਅਨਪੜ੍ਹ ਨਹੀ।

  • ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬੱਚ ਸਕਦੀ ਹੈਂ ਬੱਚ

  • ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ

  • ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ..ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ

  • ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ

  • #Punjabi #Attitude #Status #Whatsapp

    Punjabi Attitude Status For Whatsapp