Ringtones || Quotes And Wishes || Video Categories

50+ List Punjabi Attitude Status For Whatsapp Captions And Quotes List

#Punjabi #Attitude #Status #Whatsapp

Get List Of Best Punjabi Attitude Status For Whatsapp, Punjabi Attitude Status For Whatsapp quotes and Punjabi Attitude Status For Whatsapp Instagram Captions? We Have Latest Best Collection Of Punjabi Attitude Status For Whatsapp And Punjabi Attitude Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Attitude Status For Whatsapp sayings, statuses, Captions and quotes. You can choose the one to describes your attitude & feelings from the Latest Punjabi Attitude Status For Whatsapp List below.

Punjabi Attitude Status For Whatsapp, Quotes List

  • ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ

  • ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ

  • ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ

  • ਮੈਨੂੰ ਟੂਟੇ ਹੋਏ ਨੂੰ ਜੋੜਨ ਦੀ ਲੋੜ ਨੀ , ਕਿਉਕਿ ਮੈਂ ਹਥਿਆਰ ਹਾਂ ਕੋਈ ਖਿਡੌਣਾ ਨੀ

  • ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ

  • ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ

  • ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ

  • ਜਮੀਨ ਤੇ ਰਹਿ ਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਆ ਮੇਰੀ ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ

  • ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਲੋਕ ਤਾ ਸਿਰਫ ਗਰੂਰ ਕਰਦੇ ਨੇ

  • ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ

  • Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ

  • ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ

  • ਕਈਆ ਦੇ ਦਿੱਲ ਵਿੱਚ ਰਹਿੰਦੇ ਆ ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ

  • ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਊ ਉਹ ਸਾਨੂੰ ਆਕੇ ਮਿਲਦੇ ਨੇ

  • ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ

  • ਖੂਨ ਚ ਉਬਾਲ ਅੱਜ ਬੀ ਖਾਨਦਾਨੀ ਆ , ਦੁਨੀਆਂ ਸਾਡੇ ਸ਼ੋਂਕ ਦੀ ਨਹੀਂ Attitude ਦੀ ਦੀਵਾਨੀ ਹੈ

  • ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ

  • ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ

  • ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ

  • ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ

  • ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ

  • ਔਕਾਤ ਸਾਨੂੰ ਆਪਣੀ ਵੀ ਪਤਾ ਤੇ ਅਸੀਂ ਦੂਸਰਿਆਂ ਨੂੰ ਵੀ ਉਹਨਾਂ ਦੇ ਔਕਾਤ ਦਿਖਾਉਣੀ ਜਾਣਦੇ ਆ

  • ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ ‘ਤੇ ‘ਨਹੀਂ,ਜੀਦ’ਤੇ ਜਿਉਂਦੇ ਹਾਂ

  • ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ

  • ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ

  • ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ

  • ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ

  • ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ

  • ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ

  • ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ

  • ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ

  • ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ

  • #Punjabi #Attitude #Status #Whatsapp

    Punjabi Attitude Status For Whatsapp