Quotes and Wishes

50+ List Punjabi Attitude Status For Whatsapp Captions And Quotes List

#Punjabi #Attitude #Status #Whatsapp

Get List Of Best Punjabi Attitude Status For Whatsapp, Punjabi Attitude Status For Whatsapp quotes and Punjabi Attitude Status For Whatsapp Instagram Captions? We Have Latest Best Collection Of Punjabi Attitude Status For Whatsapp And Punjabi Attitude Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Attitude Status For Whatsapp sayings, statuses, Captions and quotes. You can choose the one to describes your attitude & feelings from the Latest Punjabi Attitude Status For Whatsapp List below.

Punjabi Attitude Status For Whatsapp, Quotes List

  • ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ। ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।

  • ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ

  • ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ ਇਥੇ ਹੁੰਦੀ ਐ ਰਕਾਨੇ ਗੱਲ ਆਰ ਪਾਰ ਦੀ

  • ਹੁਣ ਨਾ ਕਰੀ ਕਦੇ Yaad ਮੈਨੂੰ ਆਪਣੇ ਤਾ ਵਖਰੇ ਰਾਹ ਹੋ ਗਏ ਪਹਿਲਾ ਤੈਨੂੰ ਆਕੜ ਮਾਰ ਗਈ ਹੁਣ ਅਸੀਂ ਬੇਪਰਵਾਹ ਹੋ ਗਏ

  • ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ

  • ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ ਸਮਝੀਂ ਨਾਂ ਦਿਲ ਦੇ ਖਰਾਬ ਨੀਂ

  • ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ ਉਸ ਦਿਨ. ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ

  • ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ ਜੱਚਦੇ STyLeee ਸਾਡੇ ਕਿਸੇ ਹੋਰ ਨੂੰ

  • ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ

  • ਅਸੀਂ ਪਾਪੀ ਆ ਪੁਰਾਣੇ ਤੇ ਤੂੰ ਨਵਾਂ ਰੰਗਰੂਟ ਮੁੰਡਿਆ , ਬੱਸ ਏਨੀ ਕੁ ਇਜਤ ਕਮਾਈ ਏ ਜਿਥੋਂ ਲੰਘੀਦਾ ਵਜਦੇ ਸਲੂਟ ਮੁੰਡਿਆ

  • ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ

  • ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ

  • ਰੱਬ ਨੇ ਔਕਾਤ ਵਿਚ ਰੱਖਿਆ ਏ ਝੁੱਕਦੇ ਪਹਿਲਾ ਵੀ ਨੀ ਸੀ ਤੇ ਹੰਕਾਰੇ ਹੁਣ ਵੀ ਨੀ , ਇੱਕਲੇ ਪਹਿਲਾਂ ਵੀ ਨੀ ਸੀ ਤੇ ਸਹਾਰੇ ਹੁਣ ਵੀ ਨੀ

  • ਵਕਤ ਆਉਣ ਤੇ ਵਕਤ ਪਾ ਦਿਆਗੇ ਜਿਹੜੇ ਭੁੱਲ ਗਏ ਨੇ ਸਭ ਨੂੰ ਭੁੱਲਾ ਦਿਆਗੇ

  • ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ

  • ਹਲੇ ਤਾ ਘੜੀ ਸੈੱਟ ਕੀਤੀ ਆ ਤੇ ਏਨਾ ਰੌਲਾ , ਤੂੰ ਸੋਚ ਜਦੋਂ Time Set ਕੀਤਾ ਫ਼ੇਰ ਕੀ ਬਣੂ

  • ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

  • ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ

  • ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ

  • ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ

  • ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀ

  • ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

  • ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

  • ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ

  • ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ

  • ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ

  • ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

  • End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ

  • ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ

  • ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ

  • ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ

  • ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ

  • #Punjabi #Attitude #Status #Whatsapp

    Punjabi Attitude Status For Whatsapp

    Related Articles

    Add Comment

    Back to top button