Quotes and Wishes

50+ List Punjabi Attitude Status For Whatsapp Captions And Quotes List

#Punjabi #Attitude #Status #Whatsapp

Get List Of Best Punjabi Attitude Status For Whatsapp, Punjabi Attitude Status For Whatsapp quotes and Punjabi Attitude Status For Whatsapp Instagram Captions? We Have Latest Best Collection Of Punjabi Attitude Status For Whatsapp And Punjabi Attitude Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Attitude Status For Whatsapp sayings, statuses, Captions and quotes. You can choose the one to describes your attitude & feelings from the Latest Punjabi Attitude Status For Whatsapp List below.

Punjabi Attitude Status For Whatsapp, Quotes List

  • ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .

  • ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |

  • ਭਾਵੇਂ ਹਲਕੇ ਸਰੀਰ ਪਰ ਜਿਉਂਦੇ ? ਆ ਜ਼ਮੀਰ,,, ? ਉਸ ਬਾਬੇ ? ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…

  • ਦੱਸ ਕੌਣ ਗੱਭਰੂ ਦਾ ਗੁੱਟ ? ਫੜ੍ਹ ਲਉ ਬਾਂਹ ਫੜਨ ਕਿੱਸੇ ਨੂੰ ਤੇਰੀ ਮੈਂ ਨੀ ਦਿੰਦਾ✍️??

  • ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺

  • ਵਿਹਲੇ ਨਾ ਸਮਝਿਓ ਕੰਮ ਤਾਂ ਸਾਨੂੰ ਵੀ ਬਹੁਤ ਨੇ ਬਸ ਲੋਕਾਂ ਵਾਂਗ Bussy ਕਹਿਣ ਦੀ ਆਦਤ ਨਹੀ ਸਾਨੂੰ .

  • ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ

  • ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ..

  • ਕੀਤੀ ਸੀ ਦੋਸਤੀ ਪਰ ਪਿਆਰ ਹੋ ਗਿਆ ਉਸਦਾ ਦਿਲ ਜਿੱਤਦੇ ਜਿੱਤਦੇ ਆਪਣਾ ਹੀ ਦਿਲ ਹਾਰ ਹੋ ਗਿਆ ..!

  • ਜਬਾਨ ਤਾਂ ਇੱਕ ਹੀ ਹੁੰਦੀ ਆ ਮਿੱਤਰਾਂ, ਲੋਕ ਗੱਲਾਂ ਹੀ ਦੋਗਲੀਆ ਕਰ ਜਾਂਦੇ ਨੇ।।

  • ਕਿਸੇ ਇੱਕ ਨਾਲ ਹੀ ਪਾਵੀ ਪਿਆਰ, ਬਹੁਤਿਆਂ ਨੂੰ ਦਫਾ ਕਰੀ । ਧੋਖੇ ਤਾਂ ਸਾਰੀ ਦੁਨੀਆਂ ਕਰਦੀ ਏ, ਤੂੰ ਕਰਨੀ ਏ ਤੇ ਵਫਾ ਕਰੀ ।।

  • ਦਿਲ ਵਿੱਚ ਰਹਿਣਾ ਹੋਇਆ ਤਾਂ ਦੱਸ ਦਈ… ਮੇਰੇ ਕੋਲ ਮਹਿਲ ਮੁਨਾਰ ਤਾਂ ਕੋਈ ਹੈ ਨਹੀਂ ।।

  • ਸਾਥ ਨਿਭਾਉਣ ਦੀ ਗੱਲ ਤਾਂ ਕੋਸਾ ਦੂਰ ਏ, ਅੱਜ ਕੱਲ ਸੱਜਣ ਮਿੱਤਰ ਦੋ ਦਿਨ ਪਹਿਲਾਂ ਦੀ ਕਹੀ ਗੱਲ ਭੁੱਲ ਜਾਂਦੇ ਏ ।।

  • ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ।।

  • ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ .

  • ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!

  • ਚੁੱਪਾਂ ਤੇ ਨਾ ਜਾਈ ਸੱਜਣਾ, ਰੌਲੇ ਸਾਂਭੀ ਫਿਰਦੇ ਆਂ |

  • ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਏਨੀ ਛੇਤੀ ਮੁੜ ਜਾਈਏ, ਦਿੱਲੀਏ ਏਦਾ ਹੋ ਨਹੀਂ ਸਕਦਾ ।

  • ਲੈੇ ਜਾਣਗੇ ਟਰਾਲੀਆਂ ‘ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |

  • ਉਲਝੇ ਹੋਏ ਧਾਗੇ ਦੇਖੇ ਐ ਤੂੰ ? ਬਿਲਕੁਲ ਉਹਨਾਂ ਵਰਗੀ ਹਾਂ ਮੈਂ!

  • ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!

  • ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ ? ਪੁਰਾਣੇ ਤਾ ਸਭ ਜਾਣਦੇ ਨੇ…

  • ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ….

  • 100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,ਘੁੰਮਦਾ ਹਾਂ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!

  • ✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..?

  • ਆਹ ਅੱਜ ਕੱਲ ਦੀਆਂ ? ਕੁੜੀਆਂ ‘ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..?

  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..ਪਰ ਤੇਰੀ ਆਕੜ ਹੀ ਨਹੀਂ ਮੁਕਦੀ….

  • ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..? ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..?

  • ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..

  • ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..

  • ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ

  • ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

  • #Punjabi #Attitude #Status #Whatsapp

    Punjabi Attitude Status For Whatsapp

    Related Articles

    Add Comment

    Back to top button