Quotes and Wishes

50+ List Punjabi Alone Status For Whatsapp Captions And Quotes List

#Punjabi #Status #Whatsapp

Get List Of Best Punjabi Alone Status For Whatsapp, Punjabi Alone Status For Whatsapp quotes and Punjabi Alone Status For Whatsapp Instagram Captions? We Have Latest Best Collection Of Punjabi Alone Status For Whatsapp And Punjabi Alone Status For Whatsapp Instagram Captions that you can share on Whatsapp and Instagram or wherever else you want.
Our New Status list includes over 50+ Punjabi Alone Status For Whatsapp sayings, statuses, Captions and quotes. You can choose the one to describes your attitude & feelings from the Latest Punjabi Alone Status For Whatsapp List below.

Related Articles

Punjabi Alone Status For Whatsapp, Quotes List

  • ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ

  • ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ

  • ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ

  • ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ… ਕੀ ਹਾਲ ਏ ਤੇਰਾ ?

  • ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ

  • ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ

  • ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ

  • ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ

  • ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ

  • ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ

  • ਤੈਨੂੰ ਭੁੱਲ ਜਾਣ ਵਾਲੇ, ਲੱਭਦੇ ਨਾ ਚਾਰੇ

  • ਬਨਾਵਟੀ? ਰਿਸ਼ਤਿਆਂ? ਤੋਂ ਜ਼ਿਆਦਾ ਸਕੂਨ? ਦਿੰਦਾ ਏ …….ਇਕਲਾਪਨ?

  • ਮੈਂ ਕੱਲਾ ਵੀ ਖੁਸ਼ ਹਾਂ ?

  • ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ

  • ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ ॥

  • ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..

  • ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !

  • ‘ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ… ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ .

  • ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।

  • ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ…..

  • ਸੋਚਿਆ ਕੁਝ ਹੋਰ, ਹੋਇਆ ਕੁਝ ਹੋਰ, ਚਾਹਿਆ ਕੁਝ ਹੋਰ, ਪਾਇਆ ਕੁਝ ਹੋਰ !!

  • ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥

  • ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ ਲਵਾ ਪਰ ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ ਹੱਕ ਤਾਂ ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ

  • ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

  • ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

  • ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

  • ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ

  • ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ

  • ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ

  • ਤੈਨੂੰ ਭੁਲ ਗਏ ਨੇ ਯਾਰ ਪੁਰਾਣੇ, ਨਵਿਆੰ ਦੇ ਗਲ ਲਗਕੇ

  • ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ

  • ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ

  • #Punjabi #Status #Whatsapp

    Punjabi Alone Status For Whatsapp

    Related Articles

    Leave a Reply

    Your email address will not be published. Required fields are marked *

    Back to top button