Quotes and Wishes

50+ List Love Status in Punjabi For Whatsapp Captions And Quotes List

#Love #Status #Punjabi #Whatsapp

Get List Of Best Love Status in Punjabi For Whatsapp, Love Status in Punjabi For Whatsapp quotes and Love Status in Punjabi For Whatsapp Instagram Captions? We Have Latest Best Collection Of Love Status in Punjabi For Whatsapp And Love Status in Punjabi For Whatsapp Instagram Captions that you can share on Whatsapp and Instagram or wherever else you want.
Our New Status list includes over 50+ Love Status in Punjabi For Whatsapp sayings, statuses, Captions and quotes. You can choose the one to describes your attitude & feelings from the Latest Love Status in Punjabi For Whatsapp List below.

Related Articles

Love Status in Punjabi For Whatsapp, Quotes List

  • ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

  • ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?

  • ♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

  • ? ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ ? ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

  • ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

  • ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

  • ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |

  • ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

  • ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

  • ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

  • ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ

  • ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ

  • ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |

  • ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

  • ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ….. ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!

  • ਇਸ਼ਕ ਕਦੇ ਝੂਠਾ ਨਹੀ ਹੁੰਦਾ…ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ…!!

  • ਮੈਂ ਮਾਂ ਵਾਸਤੇ ਕੀ ਲਿੱਖਾ ?? ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ ??

  • ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ

  • ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ

  • ?ਸਾਡੇ ਉਤੇ ਹੱਕ ਵੀ? ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..?

  • ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

  • ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

  • ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

  • ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।

  • ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !

  • ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

  • ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

  • ਨੀ ਅਸੀਂ ? ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ . ਕੱਪੜੇ ??ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ

  • ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ

  • ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ…♥♥

  • ਗੱਲ ਤਾਂ ਸਾਰੀ ? ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ ? ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ

  • ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ

  • #Love #Status #Punjabi #Whatsapp

    Love Status in Punjabi For Whatsapp

    Related Articles

    Leave a Reply

    Your email address will not be published. Required fields are marked *

    Back to top button